ਤੇਰੇ ਹੁਸਨ ਦੇ ਆਸ਼ਕ ਬਹੁਤੇ ਨੇ, ਕੋਈ ਤੇਰਾ ਮਿਲਿਆ ਤਾਂ ਦੱਸ ਦਵੀਂ । ਇਕ ਸ਼ੇਅਰ ਸੁਣਾਵਾਂ ਤੇਰੇ ਦਿਲ ਨੂੰ ਬੱਸ ਥੋੜਾ ਜਾ ਤੂੰ ਹੱਸ ਦਵੀਂ । ਹਾਂ ਜਾਂ ਨਾ ਅਸੀਂ ਪੁੱਛਦੇ ਨਈ ਅਸੀਂ ਪੁੱਛਣਾ ਏਂ ਤੇਰਾ ਹਾਲ । ਅਸੀਂ ਰਾਂਝੇ ਬਣ ਕੇ ਬਹਿ ਜਾਣਾ, ਗਿਣਦੀ ਰਹੀਂ ਤੂੰ ਬਾਰਾਂ ਸਾਲ । Get link Facebook X Pinterest Email Other Apps September 14, 2023 by G Sohi (copyright) Read more
ਲਲਾਰੀ- Dyer of words ✍️ Get link Facebook X Pinterest Email Other Apps June 22, 2022 ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ । । ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ । । ਬਿਲਾਵਲ ਰਾਗ ਵਿੱਚ ਪੰਜਵੇੰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫੁਰਮਾਉੰਦੇ ਹਨ ਕਿ ਸੱਚੇ ਪਰਮਾਤਮਾ ਦਾ ਰੰਗ ਗੂੜਾ ਲਾਲ ਹੈ , ਜੋ ਇੱਕ ਵਾਰ ਚੜ੍ਹ ਜਾਣ ਤੋੰ ਬਾਅਦ ਫਿੱਕਾ ਨਹੀੰ ਪੈਦਾ ਅਤੇ ਨਾ ਹੀ ਇਸ ਰੰਗ ' ਤੇ ਕੋਈ ਦਾਗ਼ ਲੱਗਦਾ ਹੈ । ਪਰਮਾਤਮਾ ਲਲਾਰੀ ਹੈ , ਜਿਸਨੇ ਸਾਰੇ ਜੱਗ ਨੂੰ ਰੰਗਿਆ ਹੋਇਆ ਹੈ । ਉਹ ਮੁਹੱਬਤ ਦਾ ਨਗ਼ਮਾ ਹੈ । ਉਹ ਅੌੜਾਂ ਮਾਰੀ ਧਰਤ ' ਤੇ ਬੱਦਲ ਬਣ ਕੇ ਵਰਸਦਾ ਹੈ । ਮਹਿਬੂਬ ਦੇ ਦਿਲ ਵਿੱਚ ਉੱਠਣ ਵਾਲੀ ਹੂਕ ਹੈ ਅਤੇ ... Read more